[...] Translators just didn't get recognition, they didn't expect to make much of a living, just get by. Very few people were actually trained as translators, but most had a solid college education and a solid knowledge of languages, at least their own language. I had a friend who fell exactly into that category and my circle of friends expanded to include other translators. I found them to be much more interesting as people, and discovered that we often had similar life experiences. I never had trouble making friends, but I always felt "different" and I'm sure they felt it too. When my friend retired, she recommended me as her replacement. I now entered the realm of Reinsurance, of which I knew nothing. I was also the only translator there, and didn't have much to fall back on. However, it was another notch up....
On my new job, I started looking through the files, asking questions and got the company to enroll me in Insurance courses. The College of Insurance was across the street, and I consulted fire codes, insurance policies and fire extinguisher catalogs in their library. I was learning what I had never had the luxury of being able to do before: research. The first time I had to translate a proposal for purposes of insurance of a nuclear plant, I got a call from the head man in that department, congratulating me on the job I had done. "Compares favorably with what we are used to," he said. What an upper! What happened was that I consulted a document in the files similar to the one I was tackling for guidance, but when I saw that my predecessor had used the word "nucleus" instead of "core", I realized that the files were useless to me. I went across the street to the library and looked up "nuclear plants." I immediately found all the terminology I needed.
It takes a great deal more than that to be a good translator these days, of course. [...] | Winning entries could not be determined in this language pair.There were 3 entries submitted in this pair during the submission phase. Not enough votes were submitted by peers for a winning entry to be determined.
Competition in this pair is now closed. |
[...] ਅਨੁਵਾਦਕਾਂ ਨੂੰ ਕੋਈ ਪਛਾਣ ਨਹੀਂ ਮਿਲੀ ਅਤੇ ਨਾ ਹੀ ਉਨ੍ਹਾਂ ਨੇ ਬਹੁਤ ਪੈਸਾ ਕਮਾਉਣ ਦੀ ਉਮੀਦ ਰੱਖੀ, ਬੱਸ ਇਹੀ ਕਿ ਉਨ੍ਹਾਂ ਦਾ ਗੁਜ਼ਾਰਾ ਹੋ ਜਾਵੇ। ਅਸਲ ਵਿਚ, ਬਹੁਤ ਘੱਟ ਲੋਕਾਂ ਨੇ ਅਨੁਵਾਦਕ ਬਣਨ ਦੀ ਸਿਖਲਾਈ ਲਈ ਹੈ, ਪਰ ਜ਼ਿਆਦਾਤਰ ਲੋਕਾਂ ਨੇ ਕਾਲਜ ਵਿਚ ਪੜ੍ਹਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਭਾਸ਼ਾਵਾਂ ਦਾ, ਘੱਟੋ-ਘੱਟ ਆਪਣੀ ਭਾਸ਼ਾ ਦਾ ਬਹੁਤ ਗਿਆਨ ਹੈ। ਮੇਰੀ ਇਕ ਦੋਸਤ ਵੀ ਬਿਲਕੁਲ ਇਸੇ ਕੈਟਾਗਰੀ ਵਿਚ ਆਉਂਦੀ ਸੀ। ਮੇਰੇ ਦੋਸਤਾਂ ਦੇ ਦਾਇਰੇ ਵਿਚ ਦੂਸਰੇ ਅਨੁਵਾਦਕ ਵੀ ਸਨ। ਮੈਂ ਦੇਖਿਆ ਕਿ ਉਹ ਸਾਰੇ ਬਹੁਤ ਦਿਲਚਸਪ ਇਨਸਾਨ ਸਨ ਅਤੇ ਜ਼ਿੰਦਗੀ ਵਿਚ ਸਾਡੇ ਤਜਰਬੇ ਇੱਕੋ ਜਿਹੇ ਸਨ। ਮੈਨੂੰ ਦੋਸਤ ਬਣਾਉਣ ਵਿਚ ਕਦੀ ਮੁਸ਼ਕਲ ਨਹੀਂ ਆਈ, ਪਰ ਮੈਂ ਆਪਣੇ ਆਪ ਨੂੰ ਹਮੇਸ਼ਾ ਦੂਸਰਿਆਂ ਤੋਂ “ਵੱਖਰਾ” ਮਹਿਸੂਸ ਕਰਦਾ ਸੀ ਅਤੇ ਮੈਨੂੰ ਯਕੀਨ ਹੈ ਕਿ ਉਹ ਵੀ ਇਸ ਤਰ੍ਹਾਂ ਮਹਿਸੂਸ ਕਰਦੇ ਸਨ। ਜਦੋਂ ਮੇਰੀ ਦੋਸਤ ਰਿਟਾਇਰ ਹੋਈ, ਤਾਂ ਉਸ ਨੇ ਆਪਣੀ ਜਗ੍ਹਾ ਮੈਨੂੰ ਰੱਖਣ ਦੀ ਸਿਫ਼ਾਰਸ਼ ਕੀਤੀ। ਹੁਣ ਮੈਂ ਰਿਇੰਸ਼ੋਰੈਂਸ ਦੇ ਬਿਜ਼ਨਿਸ ਵਿਚ ਆ ਗਿਆ ਜਿਸ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਸੀ। ਨਾਲੇ ਮੇਰੇ ਤੋਂ ਸਿਵਾਇ ਉੱਥੇ ਕੋਈ ਹੋਰ ਅਨੁਵਾਦਕ ਨਹੀਂ ਸੀ ਅਤੇ ਮੈਨੂੰ ਕੋਈ ਮਦਦ ਵੀ ਉਪਲਬਧ ਨਹੀਂ ਸੀ। ਪਰ ਇਹ ਸੀ ਮੈਂ ਤਰੱਕੀ ਦੀ ਇਕ ਹੋਰ ਪੌੜੀ ਚੜਿਆ ਸੀ। ... ਮੈਂ ਆਪਣੀ ਨਵੀਂ ਨੌਕਰੀ ਉੱਤੇ ਫ਼ਾਈਲਾਂ ਦੇਖਣੀਆਂ ਤੇ ਸਵਾਲ ਪੁੱਛਣੇ ਸ਼ੁਰੂ ਕੀਤੇ ਅਤੇ ਕੰਪਨੀ ਦੇ ਜ਼ਰੀਏ ਇੰਸ਼ੋਰੰਸ ਕੋਰਸਾਂ ਵਿਚ ਦਾਖ਼ਲਾ ਲੈ ਲਿਆ। ਇੰਸ਼ੋਰੰਸ ਕੋਰਸ ਦਾ ਕਾਲਜ ਦੂਜੀ ਗਲੀ ਵਿਚ ਸੀ ਅਤੇ ਮੈਂ ਉਸ ਦੀ ਲਾਇਬ੍ਰੇਰੀ ਵਿਚ ਅੱਗ ਸੰਬੰਧੀ ਕੋਡਸ, ਬੀਮਾ ਪਾਲਸੀਆਂ ਅਤੇ ਅੱਗ ਬੁਝਾਉਣ ਵਾਲੇ ਯੰਤਰਾਂ ਦੇ ਕੈਟਾਲਾਗ ਦੇਖੇ। ਮੈਂ ਖੋਜਬੀਨ ਕਰਨੀ ਸਿੱਖ ਰਿਹਾ ਸੀ ਜਿਸ ਦਾ ਪਹਿਲਾਂ ਮੈਨੂੰ ਮੌਕਾ ਤੇ ਸਮਾਂ ਨਹੀਂ ਮਿਲਿਆ ਸੀ। ਮੈਂ ਪਹਿਲੀ ਵਾਰ ਇਕ ਨਿਊਕਲੀਅਰ ਪਲਾਂਟ ਦੇ ਬੀਮੇ ਵਾਸਤੇ ਪ੍ਰਸਤਾਵ ਦਾ ਅਨੁਵਾਦ ਕੀਤਾ। ਮੈਨੂੰ ਉਸ ਵਿਭਾਗ ਦੇ ਮੁਖੀ ਦਾ ਫੋਨ ਆਇਆ ਤੇ ਉਸ ਨੇ ਵਧੀਆ ਕੰਮ ਕਰਨ ਲਈ ਮੈਨੂੰ ਵਧਾਈ ਦਿੱਤੀ। ਉਸ ਨੇ ਕਿਹਾ, “ਅਸੀਂ ਜੋ ਪਹਿਲਾਂ ਕਰਦੇ ਸੀ, ਉਸ ਨਾਲੋਂ ਕਿਤੇ ਵਧੀਆ।” ਸੁਣ ਕੇ ਬਹੁਤ ਚੰਗਾ ਲੱਗਾ! ਹੋਇਆ ਇਸ ਤਰ੍ਹਾਂ ਕਿ ਮੈਂ ਪ੍ਰਸਤਾਵ ਦੇ ਅਨੁਵਾਦ ਲਈ ਮਦਦ ਵਾਸਤੇ ਫ਼ਾਈਲਾਂ ਵਿਚ ਇਕ ਦਸਤਾਵੇਜ਼ ਪੜ੍ਹਿਆ, ਪਰ ਮੈਂ ਦੇਖਿਆ ਕਿ ਮੇਰੇ ਤੋਂ ਪਹਿਲਾਂ ਵਾਲੇ ਅਨੁਵਾਦਕ ਨੇ "ਕੋਰ" ਦੀ ਜਗ੍ਹਾ "ਨਿਊਕਲੀਅਸ" ਸ਼ਬਦ ਇਸਤੇਮਾਲ ਕੀਤਾ ਸੀ। ਇਸ ਲਈ ਮੈਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਫ਼ਾਈਲਾਂ ਦਾ ਮੈਨੂੰ ਕੋਈ ਫ਼ਾਇਦਾ ਨਹੀਂ। ਮੈਂ ਕਾਲਜ ਦੀ ਲਾਇਬ੍ਰੇਰੀ ਵਿਚ ਗਿਆ ਅਤੇ ਉੱਥੇ "ਨਿਊਕਲੀਅਰ ਪਲਾਂਟ" ਬਾਰੇ ਖੋਜਬੀਨ ਕੀਤੀ। ਮੈਨੂੰ ਉਸੇ ਵੇਲੇ ਉਹ ਸਾਰੇ ਸ਼ਬਦ ਮਿਲ ਗਏ ਜਿਨ੍ਹਾਂ ਦੀ ਮੈਨੂੰ ਲੋੜ ਸੀ। ਬੇਸ਼ੱਕ, ਅੱਜ-ਕੱਲ੍ਹ ਇਕ ਵਧੀਆ ਅਨੁਵਾਦਕ ਬਣਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। [...] | Entry #34882 — Discuss 0 — Variant: Not specifiednone
Voting points | 1st | 2nd | 3rd |
---|
12 | 3 x4 | 0 | 0 |
|
[۔۔۔] ترجماناں نوں کوئی پہچانڑ نئیں ملی، انہاں نے کدی کوئی امید وی نئیں رکھی جے او چنگے پیسے بنڑانڑ گے، سگوں بس گزارہ کرنڑ دی کیتی۔ بہت ہی کم لوکاں نے ترجمانی دی تربیت لئی سی، لیکن بہت ساریاں [لوکاں] نے باقاعدہ کالج دی تعلیم تے زباناں دا علم حاصل کیتا سی، کم از کم آپنڑیاں زباناں وچ۔ میری اک سہیلی سی جو بالکل اِسی شرینڑی وچ آندی سی تے میرے دوستاں دے دائرے وچ ہور ترجمان وی شامل ہو گئے۔ بطور انسان اوہ مینوں بہت دلچسپ لگے تے مینوں ایہہ وی پتا لگا جے ساڈے جیون دے تجربے اکو جہے سنڑ۔ مینوں سنگی بنڑانڑ وچ کدی وی مشکل نئیں ہوئی، لیکن میں ہمیشہ آپنڑے آپ نوں "وکھ" محسوس کیتا اور مینوں یقین ہے کہ اونہاں نے وی ایسی طرحاں محسوس کیتا ہووے گا۔ میری سہیلی جدوں ریٹائر ہوئی تاں اوس نے آپنڑے بدلے مینوں اوتھے نوکری تے رکھنڑ دی سفارش کیتی۔ میں ہونڑ ری انشورنس دے کم وچ داخل ہو گیا، جس دے بارے مینوں کجھ پتا نئیں سی۔ ایسی طرحاں، میں اوتھے کلا ترجمان سی، اور میرے کول [غلطی دی صورت وچ] کوئی ہور سہارا وی نئیں سی۔ البتہ میرے لئی ایہہ اک ہور ترقی سی۔ نویں نوکری دے وچ، میں فائلاں نوں پڑھنا شروع کیتا، تے سوال کرنا شروع کیتے تے کمپنی نو کہہ کے بیمے دے کورس وچ داخلہ لے لتا۔ کالج آف انشورنس بالکل نزدیک سی، تے میں فائر کوڈ، بیمہ پالیسیاں تے اگ بجھانڑ والے کیٹلاگ اونہاں دی لیبریری وچ بہہ کے پڑھ لئے۔ میں اوہ چیجاں سکھیاں جنھاں دے سکھنڑ دا مینوں کدی وی موقع نئیں سی ملیا: ریسرچ (کھوج لگانڑا)۔ پہلی وار اک نیوکلیر پلانٹ دا بیمہ کرن دے واسطے مینوں اک تجویز دا ترجمہ کرنڑا سی، تے مینوں میرے کم تے مبارک دینڑ لئی اوس محکمے دے وڈے افسر ولوں فون آیا ۔ "ایس کم دی کوالٹی اوس طرحاں دی ہے جس طرح سانوں چاہی د ی ہوندی اے"، اوس نے آکھیا۔ کیا ہی ودھیا گل ہو گئی! گل ایس طرحاں ہوئی جے میں جیہڑا کم کر رہیا سی اوس دے نال ملدا جلدا اک ڈاکومنٹ فیلاں دے وچ پڑھیا ، پر جدوں میں دیکھیا کہ میرے تو پچھلے ساتھی نے "کور" دی بجائے لفظ "نیوکلیس" لکھیا سی، مینوں محسوس ہویا کہ اوہ فائلاں میرے واسطے بیکار سنڑ۔ میں نال آلی لائبریری وچ گیا تے "نیوکلیر پلانٹس" دے خانے وچ چیک کیتا۔ مینوں ترنت سارے لفظ لبھ گئے جو مینوں چاہی دے سن۔ اج کل، یقیناً ودھیا ترجمان بنڑنڑ لئی ایس توں وی کجھ ودھ کے ہنر دی لوڑ ہے۔ [۔۔۔] | Entry #36407 — Discuss 0 — Variant: Pakistanipakipan
Voting points | 1st | 2nd | 3rd |
---|
4 | 1 x4 | 0 | 0 |
|
[...] ਅਨੁਵਾਦਕਾਂ ਨੂੰ ਹੁਣੇ ਹੀ ਮਾਨਤਾ ਨਹੀਂ ਮਿਲੀ, ਉਹਨਾਂ ਨੇ ਬਹੁਤ ਜ਼ਿਆਦਾ ਰੋਜ਼ੀ-ਰੋਟੀ ਕਮਾਉਣ ਦੀ ਉਮੀਦ ਨਹੀਂ ਕੀਤੀ, ਬੱਸ ਪ੍ਰਾਪਤ ਕਰੋ। ਬਹੁਤ ਘੱਟ ਲੋਕਾਂ ਨੂੰ ਅਸਲ ਵਿੱਚ ਅਨੁਵਾਦਕਾਂ ਵਜੋਂ ਸਿਖਲਾਈ ਦਿੱਤੀ ਗਈ ਸੀ, ਪਰ ਜ਼ਿਆਦਾਤਰ ਕੋਲ ਇੱਕ ਠੋਸ ਕਾਲਜ ਸਿੱਖਿਆ ਅਤੇ ਭਾਸ਼ਾਵਾਂ ਦਾ ਇੱਕ ਠੋਸ ਗਿਆਨ ਸੀ, ਘੱਟੋ ਘੱਟ ਉਹਨਾਂ ਦੀ ਆਪਣੀ ਭਾਸ਼ਾ। ਮੇਰਾ ਇੱਕ ਦੋਸਤ ਸੀ ਜੋ ਬਿਲਕੁਲ ਉਸੇ ਸ਼੍ਰੇਣੀ ਵਿੱਚ ਆਉਂਦਾ ਸੀ ਅਤੇ ਮੇਰੇ ਦੋਸਤਾਂ ਦਾ ਦਾਇਰਾ ਹੋਰ ਅਨੁਵਾਦਕਾਂ ਨੂੰ ਸ਼ਾਮਲ ਕਰਨ ਲਈ ਵਧਿਆ। ਮੈਂ ਉਹਨਾਂ ਨੂੰ ਲੋਕਾਂ ਦੇ ਰੂਪ ਵਿੱਚ ਬਹੁਤ ਜ਼ਿਆਦਾ ਦਿਲਚਸਪ ਪਾਇਆ, ਅਤੇ ਇਹ ਪਤਾ ਲਗਾਇਆ ਕਿ ਸਾਡੇ ਕੋਲ ਅਕਸਰ ਜੀਵਨ ਦੇ ਸਮਾਨ ਅਨੁਭਵ ਹੁੰਦੇ ਹਨ। ਮੈਨੂੰ ਦੋਸਤ ਬਣਾਉਣ ਵਿੱਚ ਕਦੇ ਮੁਸ਼ਕਲ ਨਹੀਂ ਆਈ, ਪਰ ਮੈਂ ਹਮੇਸ਼ਾਂ "ਵੱਖਰਾ" ਮਹਿਸੂਸ ਕੀਤਾ ਅਤੇ ਮੈਨੂੰ ਯਕੀਨ ਹੈ ਕਿ ਉਨ੍ਹਾਂ ਨੇ ਵੀ ਇਹ ਮਹਿਸੂਸ ਕੀਤਾ ਹੈ। ਜਦੋਂ ਮੇਰੀ ਸਹੇਲੀ ਰਿਟਾਇਰ ਹੋ ਗਈ, ਤਾਂ ਉਸਨੇ ਮੈਨੂੰ ਉਸਦੀ ਥਾਂ ਲਈ ਸਿਫਾਰਸ਼ ਕੀਤੀ। ਮੈਂ ਹੁਣ ਪੁਨਰ-ਬੀਮਾ ਦੇ ਖੇਤਰ ਵਿੱਚ ਦਾਖਲ ਹੋ ਗਿਆ ਹਾਂ, ਜਿਸ ਬਾਰੇ ਮੈਨੂੰ ਕੁਝ ਨਹੀਂ ਪਤਾ ਸੀ। ਮੈਂ ਉੱਥੇ ਇਕੱਲਾ ਅਨੁਵਾਦਕ ਵੀ ਸੀ, ਅਤੇ ਪਿੱਛੇ ਮੁੜਨ ਲਈ ਬਹੁਤ ਕੁਝ ਨਹੀਂ ਸੀ। ਹਾਲਾਂਕਿ, ਇਹ ਇੱਕ ਹੋਰ ਉੱਚਾ ਸੀ .... ਆਪਣੀ ਨਵੀਂ ਨੌਕਰੀ 'ਤੇ, ਮੈਂ ਫਾਈਲਾਂ ਨੂੰ ਦੇਖਣਾ ਸ਼ੁਰੂ ਕੀਤਾ, ਸਵਾਲ ਪੁੱਛਣੇ ਸ਼ੁਰੂ ਕੀਤੇ ਅਤੇ ਕੰਪਨੀ ਨੂੰ ਮੈਨੂੰ ਬੀਮਾ ਕੋਰਸਾਂ ਵਿੱਚ ਦਾਖਲ ਕਰਵਾਉਣ ਲਈ ਕਿਹਾ। ਕਾਲਜ ਆਫ਼ ਇੰਸ਼ੋਰੈਂਸ ਗਲੀ ਦੇ ਪਾਰ ਸੀ, ਅਤੇ ਮੈਂ ਉਹਨਾਂ ਦੀ ਲਾਇਬ੍ਰੇਰੀ ਵਿੱਚ ਫਾਇਰ ਕੋਡ, ਬੀਮਾ ਪਾਲਿਸੀਆਂ ਅਤੇ ਅੱਗ ਬੁਝਾਉਣ ਵਾਲੇ ਕੈਟਾਲਾਗ ਦੀ ਸਲਾਹ ਲਈ। ਮੈਂ ਉਹ ਸਿੱਖ ਰਿਹਾ ਸੀ ਜੋ ਮੇਰੇ ਕੋਲ ਪਹਿਲਾਂ ਕਦੇ ਵੀ ਕਰਨ ਦੇ ਯੋਗ ਹੋਣ ਦੀ ਲਗਜ਼ਰੀ ਨਹੀਂ ਸੀ: ਖੋਜ। ਪਹਿਲੀ ਵਾਰ ਜਦੋਂ ਮੈਨੂੰ ਪਰਮਾਣੂ ਪਲਾਂਟ ਦੇ ਬੀਮੇ ਦੇ ਉਦੇਸ਼ਾਂ ਲਈ ਪ੍ਰਸਤਾਵ ਦਾ ਅਨੁਵਾਦ ਕਰਨਾ ਪਿਆ, ਮੈਨੂੰ ਉਸ ਵਿਭਾਗ ਦੇ ਮੁਖੀ ਦਾ ਫ਼ੋਨ ਆਇਆ, ਜਿਸ ਨੇ ਮੈਨੂੰ ਕੀਤੀ ਨੌਕਰੀ ਲਈ ਵਧਾਈ ਦਿੱਤੀ। "ਉਸ ਨਾਲ ਅਨੁਕੂਲਤਾ ਨਾਲ ਤੁਲਨਾ ਕਰਦਾ ਹੈ ਜਿਸਦੀ ਅਸੀਂ ਆਦੀ ਹਾਂ," ਉਸਨੇ ਕਿਹਾ। ਕੀ ਇੱਕ ਉੱਚਾ! ਕੀ ਹੋਇਆ ਇਹ ਕਿ ਮੈਂ ਫਾਈਲਾਂ ਵਿੱਚ ਇੱਕ ਦਸਤਾਵੇਜ਼ ਦੀ ਸਲਾਹ ਲਈ ਜਿਵੇਂ ਕਿ ਮੈਂ ਮਾਰਗਦਰਸ਼ਨ ਲਈ ਨਜਿੱਠ ਰਿਹਾ ਸੀ, ਪਰ ਜਦੋਂ ਮੈਂ ਦੇਖਿਆ ਕਿ ਮੇਰੇ ਪੂਰਵਜ ਨੇ "ਕੋਰ" ਦੀ ਬਜਾਏ "ਨਿਊਕਲੀਅਸ" ਸ਼ਬਦ ਦੀ ਵਰਤੋਂ ਕੀਤੀ ਸੀ, ਤਾਂ ਮੈਨੂੰ ਅਹਿਸਾਸ ਹੋਇਆ ਕਿ ਫਾਈਲਾਂ ਮੇਰੇ ਲਈ ਬੇਕਾਰ ਸਨ। . ਮੈਂ ਗਲੀ ਦੇ ਪਾਰ ਲਾਇਬ੍ਰੇਰੀ ਵਿੱਚ ਗਿਆ ਅਤੇ "ਪ੍ਰਮਾਣੂ ਪੌਦੇ" ਨੂੰ ਦੇਖਿਆ। ਮੈਨੂੰ ਤੁਰੰਤ ਲੋੜੀਂਦੀ ਸਾਰੀ ਸ਼ਬਦਾਵਲੀ ਮਿਲ ਗਈ। ਬੇਸ਼ੱਕ, ਅੱਜ ਕੱਲ੍ਹ ਇੱਕ ਚੰਗਾ ਅਨੁਵਾਦਕ ਬਣਨ ਲਈ ਇਸ ਤੋਂ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ। [...] | Entry #34873 — Discuss 0 — Variant: Not specifiednone
Voting points | 1st | 2nd | 3rd |
---|
0 | 0 | 0 | 0 |
|